Table of Contents
पंजाब के मुख्यमंत्री भगवंत मान ने हुनर पंजाब पोर्टल और फास्ट-ट्रैक पंजाब के वित्तीय प्रोत्साहन मॉड्यूल की शुरुआत की। इससे कुशल युवाओं को स्थानीय रोजगार के अवसर तलाशने और निवेशकों को औद्योगिक इकाइयों से जुड़ी जानकारी एक ही पोर्टल पर प्राप्त करने में मदद मिलेगी।
हुनर पंजाब पोर्टल से युवाओं को मिलेगा रोजगार का अवसर
CM @BhagwantMann ਨੇ ਅੱਜ ਹੁਨਰ ਪੰਜਾਬ ਪੋਰਟਲ ਅਤੇ ਫਾਸਟ-ਟਰੈਕ ਪੰਜਾਬ ਦੇ ਵਿੱਤੀ ਪ੍ਰੋਤਸਾਹਨ ਮਾਡਿਊਲ ਦੀ ਸ਼ੁਰੂਆਤ ਕੀਤੀ। ਹੁਨਰ ਪੰਜਾਬ ਪੋਰਟਲ ਨਾਲ਼ ਜਿੱਥੇ ਹੁਨਰਮੰਦ ਨੌਜਵਾਨਾਂ ਦੇ ਵੇਰਵੇ ਨਜ਼ਦੀਕੀ ਉਦਯੋਗਾਂ ਤੱਕ ਜਾਣਗੇ ਅਤੇ ਉਨ੍ਹਾਂ ਨੂੰ ਘਰ ਦੇ ਨੇੜੇ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮਿਲਣਗੇ, ਉੱਥੇ ਹੀ ਵਿੱਤੀ ਪ੍ਰੋਤਸਾਹਨ ਮਾਡਿਊਲ ਨਿਵੇਸ਼ਕਾਂ ਲਈ ਇੱਕ ਪਾਸਬੁੱਕ ਦੀ ਤਰ੍ਹਾਂ ਹੋਵੇਗਾ, ਜਿਸ ਰਾਹੀਂ ਉਨ੍ਹਾਂ ਨੂੰ ਆਪਣੀ ਯੂਨਿਟ ਸਬੰਧੀ ਸਾਰੀ ਜਾਣਕਾਰੀ ਇੱਕ ਹੀ ਪੋਰਟਲ ‘ਤੇ ਮਿਲੇਗੀ। ਇਸ ਨਾਲ਼ ਪਾਰਦਰਸ਼ਤਾ ਦੇ ਨਾਲ਼ ਨਿਵੇਸ਼ਕਾਂ ਵਿੱਚ ਨਿਸ਼ਚਿਤਤਾ ਵੀ ਵਧੇਗੀ। ਇਹ ਸ਼ੁਰੂਆਤ ਮਾਨ ਸਰਕਾਰ ਦੇ ਰੁਜ਼ਗਾਰ ਦੇ ਮੌਕੇ ਵਧਾਉਣ ਅਤੇ ਪੰਜਾਬ ਨੂੰ ਨਿਵੇਸ਼ਕ ਹੱਬ ਬਣਾਉਣ ਵੱਲ ਮਜ਼ਬੂਤੀ ਨਾਲ਼ ਵਧਦੇ ਕਦਮ ਹਨ।
— AAP Punjab (@AAPPunjab) October 8, 2026